Tuesday 11 October 2011

ਸਾਨੂੰ ਅਕਲ ਬਥੇਰੀ ਸੀ ਇਕ ਤੇਰੇ ਇਸ਼ਕ਼ ਨੇ ਕਮਲੇ ਕਰ ਤੇ

ਸਾਨੂੰ ਅਕਾਲ ਬਥੇਰੀ ਸੀ ਇਕ ਤੇਰੇ ਇਸ਼ਕ਼ ਨੇ ਕਮਲੇ ਕਰ ਤੇ
ਹਰ ਥਾਣੇ ਹਰ ਪੰਚਾਇਤ 'ਚ ਸਾਡਾ ਨਾ ਬੋਲੇ, ਤੇਰੇ ਕਰ ਕੇ ਲੜਦੇ ਰਹਿਣੇ ਹਾਂ ਇਹ ਤਾਂ ਬੋਲੇ,
ਤੇਰੀ ਕਾਲੀ ਗਾਨੀ ਨੇ ਕਈ ਇਲ੍ਜ਼ਾਮ ਸਾਡੇ ਸਿਰ ਧਰ ਤੇ,, ਸਾਨੂੰ ਅਕਲ ਬਥੇਰੀ ਸੀ ਇਕ ਤੇਰੇ ਇਸ਼ਕ਼ ਨੇ ਕਮਲੇ ਕਰ ਤੇ!!!!!