Sunday 9 October 2011

ਐਵੇਂ ਦੁੱਕੀ-ਤਿੱਕੀ ਕਿਹੜਾ ਫੱੜ ਲੂ ਮੇਰੀ ਬਾਂਹ ਨੂੰ

ਦਿੱਲੀਓਪਾਰ ਟੱਪਾ ਦੂੰ ਵੇ ਮੈਂ ਵੱਡੇ ਨਾਡੂ ਖਾਂ ਨੂੰ”
ਪੈ ਗਈ ਜੇ ਇੱਕ ਵਾਰੀ ਬੜੱਕ ਪੰਜਾਬਣ ਦੀ
ਖੱੜ ਕੇ ਵੇਖ ਸ਼ੌਕੀਨਾ ਮੱੜਕ ਪੰਜਾਬਣ ਦੀ,,,,,,,,