Sunday 30 October 2011

ਮੋਤ ਤਾਂ ਹਰ ਰੋਜ਼ ਆ ਕੇ ਮੁੜਦੀ ਆ ਮੇਰੇ ਘਰ ਦੇ ਬੂਹੇ ਤੋਂ

Love Is Dead
ਮੋਤ ਤਾਂ ਹਰ ਰੋਜ਼ ਆ ਕੇ ਮੁੜਦੀ ਆ ਮੇਰੇ ਘਰ ਦੇ ਬੂਹੇ ਤੋਂ...
ਸਿਰਫ ਇਹ ਦੇਖ ਕੇ..!!!
ਕੀ ਮੇਰੇ ਤੋ ਜਿਆਦਾ ਦੁੱਖ ਦਾ ਮਾਹੋਲ ਤਾਂ ਪਹਿਲਾਂ ਹੀ ਹੈ ਇੱਥੇ.....