Wednesday, 5 October 2011

ਅਸੀਂ ਤੈਨੂੰ ਪਿਆਰ ਕਰਦੇ ਹਾਂ

ਅਸੀਂ ਤੈਨੂੰ ਪਿਆਰ ਕਰਦੇ ਹਾਂ
ਚਾਹੇ ਤੂੰ ਸਾਨੂੰ ਅਪਣਾ ਲੈ,
ਤੇ ਚਾਹੇ ਠੁਕਰਾ ਲੈ,
ਅਸੀਂ ਤੈਨੂੰ ਪਿਆਰ ਕਰਦੇ ਹਾਂ, 
ਓ ਦੁਨੀਆਂ ਸਾਡੇ ਤੇ ਮਰਦੀ ਹੈ,
ਅਸੀਂ ਤੇਰੇ ਤੇ ਮਰਦੇ ਹਾਂ....