Sunday, 9 October 2011

ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ

ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ
ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ
ਤੈਨੂੰ ਦਰਦ ਹੋਵੇ ਤਾਂ ਅੱਥਰੂ ਬਹਾਉਣ ਨੂੰ ਜੀਅ ਕਰਦਾ ਹੈ
ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਨਾ ਕਿ
ਬਾਰ ਬਾਰ ਤੈਨੂੰ ਹਸਾਉਣ ਨੂੰ ਜੀਅ ਕਰਦਾ ਹੈ