Sunday, 9 October 2011

ਫੇਸਬੁੱਕ ਤੇ ਤੂੰ ਰਹਿੰਨਾ ਔਨਲਾਈਨ ਵੇ

ਫੇਸਬੁੱਕ ਤੇ ਤੂੰ ਰਹਿੰਨਾ ਔਨਲਾਈਨ ਵੇ
ਫੇਸਬੁੱਕ ਤੇ ਤੂੰ ਰਹਿੰਨਾ ਔਨਲਾਈਨ ਵੇ,
ਮੇਰੇ ਵਾਸਤੇ ਨਾ ਤੇਰੇ ਕੋਲ ਟਾਈਮ ਵੇ,
ਕਿੱਥੇ ਸਾਰਾ ਦਿਨ ਰਹਿੰਨਾ ਚੈਟ ਕਰਦਾ,
ਵੇ ਕੱਲਾ ਸੋਹਣੇ ਯਾਰ ਤੋਂ ਬਿਨਾਂ,
ਮੈਨੂੰ ਸ਼ੀਸ਼ਾ ਤੂੰ ਬਣਾ ਲੈ ਚੰਨਾ ਆਪਣਾ,
ਹੁਣ ਸਰਦਾ ਨੀ ਤੇਰੇ ਵੇ ਦੀਦਾਰ ਤੋਂ ਬਿਨਾਂ…..