Friday, 6 September 2013

Dada Potte Nu Khida Reha C

Dada Potte Nu Khida Reha C
ਦਾਦਾ ਪੋਤੇ ਨੂੰ ਖਿਡਾ ਰਿਹਾ ਸੀ ਪੋਤਾ ਡਿੱਗ ਪਿਆ ਥੱਲੇ,
ਥੱਲੇ ਗਿਰਦੇ ਸਾਰ ਹੀ ਨੂੰਹ ਨੇ ਪਾ ਦਿੱਤੇ ਥਰਥੱਲੇ,
ਕਹਿੰਦੀ ਕੱਲ ਨਾ ਏਦਰ ਆਵੀਂ, ਨਾ ਮੇਰੇ ਪੁੱਤਰ ਨੂੰ ਹੱਥ ਲਾਵੀਂ,
ਕਹਿੰਦਾ ਮੈਂ ਸੋਂਹ ਤੇਰੇ ਸਾਹਮਣੇ ਖਾਨਾ, ਤੂੰ ਸੋਂਹ ਮੇਰੇ ਸਾਹਮਣੇ ਖਾਵੀਂ,
ਮੈਂ ਤੇਰੇ ਪੁੱਤਰ ਨੂੰ ਹੱਥ ਨਹੀਂ ਲਾਉਂਦਾ, ਤੂੰ ਮੇਰੇ ਪੁੱਤ ਨੂੰ ਨਾਂ ਹੱਥ ਲਾਵੀਂ

Mobile Version
Dada Potte Nu Khida Reha C, Potta Digg Peya Thalle,
Thalle Girde Saar Hi Nooh Ne Pa Dite Tharthale,
Kehndi Kal Na Edr Aawi, Na Mere Puttar Nu Hath Laawi,
Kehnda Main Soh Tere Sahmne Khana, Tu Soh Mere Sahmne Khawi,
Main Tere Puttar Nu Hath Ni Launda, Tu Mere Puttar Nu Na Hath Laawi

ਇਹ ਵਿਡੀਓ ਜ਼ਰੂਰ ਦੇਖੋ