Wednesday, 11 September 2013

Par Bachpan Nahi Rehnda

Par Bachpan Nahi Rehnda
ਅਫ਼ਸੋਸ ਕਿ ਇਸ ਦੁਨੀਆ ਵਿੱਚ ਕੁਝ ਗਲੀਆਂ ਐਸੀਆਂ ਵੀ ਨੇ,
ਜਿੱਥੇ ਬੱਚੇ ਤਾਂ ਰਹਿੰਦੇ ਨੇ, ਪਰ ਬਚਪਨ ਨਹੀਂ ਰਹਿੰਦਾ

Mobile Version
Afsos Ki Is Dunia Vich Kuj Galian Aisian Bhi Ne,
Jithe Bache Tan Rehnde Ne, Par Bachpan Nahi Rehnda