Friday 6 September 2013

Aahi Fark Babbu Maan Veer Te Baki Kalakaran Vich

Aahi Fark Babbu Maan Veer Te Baki Kalakaran Vich
ਲਿਖਣਾ ਜਾ ਗਾਓਣਾ ਇਕ ਕਲਾ ਹੈ,
ਪਰ ਜਿੱਥੇ ਕਲਾ ਇਕ ਵਪਾਰ ਬਣ ਜਾਏ,
ਓਹ ਕਲਾ ਕਲਾ ਨੀ ਰਹਿੰਦੀ,
ਓਸ ਵਿੱਚ ਅਸਲੀਅਤ ਨੀ ਰਹਿੰਦੀ,
ਇਕ ਢਾਂਚਾ ਰਹਿ ਜਾਂਦਾ ਹੈ,
ਜਿਸ ਵਿਚ ਨਾ ਜਾਨ ਹੁੰਦੀ ਹੈ,
ਨਾ ਅਰਮਾਨ,
ਆਹੀ ਫਰਕ ਬੱਬੂ ਮਾਨ ਵੀਰ ਤੇ ਬਾਕੀ ਕਲਾਕਾਰਾਂ ਵਿਚ,
ਆਪਣਾ 22 ਪੈਸੇ ਲਈ ਨਹੀ ਲਿਖਦਾ ਗਾਓਂਦਾ,
ਓਹਦੇ ਗਾਣਿਆਂ ਚ ਜਾਨ ਵੀ ਹੁੰਦੀ ਤੇ ਅਰਮਾਨ ਵੀ,
ਜੋ ਕਿ "Bai" ਦੀ ਸਭ ਤੋਂ ਵੱਡੀ ਖਾਸੀਅਤ ਆ,

Mobile Version
Likhna Ya Gauna Ikk Kala Hai,
Par Jithe Kala Ik Wapar Ban Jaye,
Oh Kala Kala Ni Rehndi,
Ik Dhancha Reh Janda Hai,
Jis Vich Na Jaan Hundi Hai,
Na Armaan,
Aahi Fark Babbu Maan Veer Te Baki Kalakaran Vich,
Apna 22 Paise Layi Nahi Likhda Gaunda,
Ohde Gaaneya Ch Jaan Bhi Hundi Hai Te Armaan Bhi,
Jo Ki "Bai" Di Sab To Wadi Khasiyat Aa