Sunday, 16 October 2011

ਮਾਰ ਕੇ ਪੱਥਰ ਸ਼ੀਸ਼ੇ ਜਿਹਾ ਦਿਲ ਤੋੜਨ ਵਾਲੀਏ ਨੀ

ਸਾਡੇ ਵਰਗਾ ਤੈਨੂੰ ਲੱਭਣਾ ਕੋਈ ਹੋਰ ਨਹੀਂ
ਤੈਨੂੰ ਆਪਣਾ ਕਹਿ ਦਿਲ ਵਾਰ-ਵਾਰ ਪਛਤਾਉਦਾ ਏ
ਮਾਰ ਕੇ ਪੱਥਰ ਸ਼ੀਸ਼ੇ ਜਿਹਾ ਦਿਲ ਤੋੜਨ ਵਾਲੀਏ ਨੀ
ਹਰ ਇੱਕ ਟੁੱਕੜੇ ਚੋਂ ਤੇਰਾ ਚਿਹਰਾ ਨਜ਼ਰੀਂ ਆਉਦਾ ਏ