Tuesday, 11 October 2011

ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਇਆ ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ

ਅੱਜ ਬੇਈਮਾਨ ਕੁਝ ਮੁੰਡੇ ਨੇ ਤੇ ਕੁਝ ਬੇਈਮਾਨ ਇਸ਼ਕ਼
ਅੱਜ ਬੇਈਮਾਨ ਕੁਝ ਮੁੰਡੇ ਨੇ ਤੇ ਕੁਝ ਬੇਈਮਾਨ ਇਸ਼ਕ਼ 'ਚ ਹੁਣ ਕੁੜੀਆਂ ਨੇ ,
ਕੁਝ ਮੁੰਡੇ ਤ਼ੋਰ ਚੜਾਉਂਦੇ ਨਾ ਤੇ ਕੁਝ ਕੁੜੀਆ ਰਾਹ ਵਿਚੋਂ ਹੀ ਮੁੜੀਆਂ ਨੇ ,
ਮੁੰਡੇਆ ਨੂੰ ਲਾਲਚ ਹੁਸਨਾਂ ਦਾ ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ ,
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਇਆ ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ ,