Friday, 7 October 2011

ਜਿਸਮ ਤੇ ਖਰੋਚ ਤੱਕ ਨਾ ਆਈ ਤੇ ਰੂਹ ਦਾ ਕੱਖ ਨਾ ਬਚਿਆ

ਜਿਸਮ ਤੇ ਖਰੋਚ ਤੱਕ ਨਾ ਆਈ ਤੇ ਰੂਹ ਦਾ ਕਖ ਨਾ ਬਚਿਆ
ਕਿੰਨੀ ਖੂਬਸੂਰਤੀ ਨਾਲ ਕਤਲ ਕਰ ਦਿੱਤਾ ਓਹਨੇ ਮੇਰੇ ਸਭ ਅਰਮਾਨਾ ਨੂੰ
ਜਿਸਮ ਤੇ ਖਰੋਚ ਤੱਕ ਨਾ ਆਈ ਤੇ ਰੂਹ ਦਾ ਕੱਖ ਨਾ ਬਚਿਆ