Saturday, 8 October 2011

ਸਭ ਉਪਰੋਂ ਉਪਰੋਂ ਕਰਦੇ ਨੇ ਪਿਆਰ

ਸਭ ਉਪਰੋਂ ਉਪਰੋਂ ਕਰਦੇ ਨੇ ਪਿਆਰ
ਕੋਣ ਹੈ ਮੇਰੇ ਗਮਾਂ ਨੂੰ ਦਫਨਾਉਣ ਵਾਲਾ
ਕੋਣ ਹੈ ਮੇਰੇ ਹੰਜੂ ਸਕਾਉਣ ਵਾਲਾ
ਸਭ ਉਪਰੋਂ ਉਪਰੋਂ ਕਰਦੇ ਨੇ ਪਿਆਰ
ਕੋਣ ਹੈ ਮੈਨੂ ਦਿਲੋ ਚਾਹੁਣ ਵਾਲਾ