Monday, 10 October 2011

ਹਰ ਗੀਤ ਕਹਾਣੀ ਕਹਿ ਜਾਂਦਾ

ਹਰ ਗੀਤ ਕਹਾਣੀ ਕਹਿ ਜਾਂਦਾ
ਹਰ ਗੀਤ ਕਹਾਣੀ ਕਹਿ ਜਾਂਦਾ..ਇਸ ਇਸ਼ਕ ਦੀਆਂ ਜ਼ੰਜੀਰਾਂ ਦੀ..
ਅਰਸ਼ਾਂ ਚੋਂ ਦਿੱਗੇ ਰਾਂਝੇ ਦੀ..ਮਹਿਲਾਂ ਚੋਂ ਉਜੜੀਆਂ ਹੀਰਾਂ ਦੀ..
ਇਹ ਰੋਗ ਤਬਾਹੀ ਕਰ ਤੁਰਦੇ..ਉਹਨਾਂ ਸਾਹੋਂ ਬਣੇ ਫਕੀਰਾਂ ਦੀ..
ਪਰ ਫਿਰ ਵੀ ਜੇ ਕੋਈ ਇਸ਼ਕ ਕਰੇ..ਤਾਂ ਸਮਝੋ ਗਲਤੀ ਏ ਤਕਦੀਰਾਂ ਦੀ..