Sunday 30 October 2011

ਕਿਸਮਤ ਨੂੰ ਰੋਂਦੇ ਹਾਂ ,ਆਪਣੇ ਗੀਤਾਂ ਨੂੰ ਗਾ ਗਾ ਕੇ

Pigeon-Love
ਕਿਸਮਤ ਨੂੰ ਰੋਂਦੇ ਹਾਂ ,ਆਪਣੇ ਗੀਤਾਂ ਨੂੰ ਗਾ ਗਾ ਕੇ,
ਕਿੱਥੇ ਉੱਡ ਕਬੂਤਰ ਗਏ, ਸਾਡੇ ਦਿਲਾਂ ਤੇ ਆਲ੍ਹਣਾ ਪਾ ਪਾ ਕੇ