Wednesday, 9 November 2011

ਬੰਦੇ ਨੂੰ ਦੂਸਰਿਆਂ ਦੀਆਂ ਗਲਤੀਆਂ ਤੋਂ ਵੀ ਸਿੱਖਦੇ ਰਹਿਣਾ ਚਾਹੀਦਾ ਏ

Love Is Life
ਬੰਦੇ ਨੂੰ ਦੂਸਰਿਆਂ ਦੀਆਂ ਗਲਤੀਆਂ ਤੋਂ ਵੀ ਸਿੱਖਦੇ ਰਹਿਣਾ ਚਾਹੀਦਾ ਏ, 
ਕਿਉਂਕਿ ਜਿੰਦਗੀ ਏਨੀ ਵੀ ਲੰਮੀ ਨਹੀਂ ਕਿ ਤੁਸੀਂ ਸਾਰੀਆਂ ਗਲਤੀਆਂ ਖੁਦ ਕਰ ਸਕੋ!