Friday 2 December 2011

ਨਾ ਕਰੋ ਫੋਟੋਆਂ Add ਆਪਣੀਆ Facebook ਤੇ ਕੁੜੀਉ

Facebook Girl
ਨਾ ਕਰੋ ਫੋਟੋਆਂ Add ਆਪਣੀਆ Facebook ਤੇ ਕੁੜੀਉ
ਐਵੇਂ ਨਾ ਕਿਤੇ ਬਦਨਾਮੀ ਵਾਲੀ ਨਹਿਰ ਵਿਚ ਰੁੜੀਉ
ਕੁਝ ਲੋਕ ਤੁਹਾਡੀਆਂ ਫੋਟੋਆਂ ਦਾ ਗਲਤ ਫਾਇਦਾ ਉਠਾਉਂਦੇ ਨੇ.
ਕਰਕੇ Download ਫੋਟੋਆਂ ਤੁਹਾਡੀਆਂ ਪਤਾ ਨੀ ਕੀ-ਕੀ ਬਣਾਉਂਦੇ ਨੇ
ਏਦਾ ਦੇ ਬੰਦਿਆਂ ਦੀਆਂ ਸੋਚਾਂ ਬੜੀਆਂ ਨਕੰਮੀਆਂ ਨੇ
ਭੁੱਲ ਜਾਂਦੇ ਕੀ ਧੀਆਂ ਤਾਂ ਸਾਡੇ ਘਰ ਵੀ ਜੰਮੀਆਂ ਨੇ