Saturday 10 December 2011

ਸਦਾ ਕਾਇਮ ਰੱਖ਼ੀ ਅਸਾਂ ਸਰਦਾਰੀ ਆ

Sardari
ਬਾਪੂ ਅਤੇ ਦਾਦੇ ਮੈਨੂੰ ਬੈਠ ਸਮਝਾਇਆ,
ਪੁੱਤ ਡਰਨਾ ਤੇ ਝੁਕਣਾ ਨਾ ਸਾਡੇ ਹਿੱਸੇ ਆਇਆ,
ਸਦਾ ਕਾਇਮ ਰੱਖ਼ੀ ਅਸਾਂ ਸਰਦਾਰੀ ਆ ,
ਚਾਹੇ ਰੋਲ ਦੇਵੀਂ ਚਾਹੇ ਉੱਚੀ ਕਰ ਦੇਵੀਂ, ਹੁਣ
ਪੁੱਤ ਤੇਰੀ ਵਾਰੀ ਆ.......... ♥