Saturday 31 December 2011

ਨਵਾਂ ਸਾਲ ਆਉਣ ਵਿੱਚ ਥੋੜੀ ਦੇਰ ਬਾਕੀ ਆ

Happy New Year 2012 - Punjabi Poetry Girl
ਨਵਾਂ ਸਾਲ ਆਉਣ ਵਿੱਚ ਥੋੜੀ ਦੇਰ ਬਾਕੀ ਆ,
ਤੇਰੇ ਆਉਣ ਦੀ ਤਰੀਕ ਖੋਰੇ ਕਿਹੜੀ ਹੋਵੇਗੀ
ਕਿੰਝ ਜੀਵਾਂ ਤੇਰੇ ਬਿਨਾਂ ਇਹੋ ਪੁੱਛਦਾ ਏ ਦਿਲ
ਦਿਲ ਕਹਿੰਦਾ ਹਰ ਸਾਲ ਵਾਂਗ ਇਸ ਸਾਲ ਨਾਂ ਅੱਖ ਰੋਵੇਗੀ