Tuesday, 17 January 2012

ਜਦ ਤੱਕ ਮੇਰੇ ਵਿੱਚ ਸਾਹ ਸੱਜਣਾ, ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ

Takde Rahage Tera Raah Sajna
ਜਦ ਤੱਕ ਮੇਰੇ ਵਿੱਚ ਸਾਹ ਸੱਜਣਾ,
ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ,
ਤੂੰ ਆਵੀਂ ਚਾਹੇ ਨਾ ਆਵੀਂ,
ਅਸੀਂ ਤੱਕਦੇ ਰਹਾਂਗੇ ਤੇਰਾ ਰਾਹ ਸੱਜਣਾ।..