Monday, 23 January 2012

ਦੱਸ ਸਰਕਾਰੇ ਕਿਹੜੀਆਂ ਤਰੱਕੀਆਂ ਕਿੱਥੋਂ ਲੋਕੀ ਖੁਸ਼ਹਾਲ ਨੇ

Badal Sarkar
ਪੰਜਾਬ ਤੋ ਲੰਡਨ ਤੱਕ ਸਿੱਧੀ ਕਰਤੀ ਫਲਾਈਟ
ਤਿੰਨ ਰਾਜਾ ਨੂੰ ਅਸੀਂ ਦਿੰਦੇ ਲਾਈਟ
"ਬਾਦਲ ਸਾਨੂੰ ਵੀ ਤਾ ਦੱਸੇ ਕਿਥੇ ਵੱਸਦੀ ਏ ਲਾਈਟ
ਸਾਡੇ ਤਾਂ ਬਿਜਲੀ ਕੱਟਾ ਨਾਲ ਬੁਰੇ ਹਾਲ ਨੇ
ਦੱਸ ਸਰਕਾਰੇ ਕਿਹੜੀਆਂ ਤਰੱਕੀਆਂ
ਕਿੱਥੋਂ ਲੋਕੀ ਖੁਸ਼ਹਾਲ ਨੇ,

Save Punjab, Vote For PPP ( Patang )