Sunday, 29 January 2012

ਵੇ ਜਾਣ ਵਾਲਿਆ ਇੰਝ ਛੱਡ ਕੇ ਨਾਂ ਜਾਵੀਂ

Alone Girl
ਵੇ ਜਾਣ ਵਾਲਿਆ ਇੰਝ ਛੱਡ ਕੇ ਨਾਂ ਜਾਵੀਂ,
ਕੀਤੇ ਵਾਅਦੇ ਸਾਰੇ ਓਹ ਤੋੜ ਨਿਭਾਵੀ,
ਗੱਲਾਂ ਇਸ਼ਕ ਦੀ ਕੀਤੀਆਂ, ਸੰਗ ਰਾਤਾਂ ਕੱਢੀਆਂ, 
ਉਹ ਭੁੱਲ ਨਾਂ ਜਾਵੀ, ਮੈਨੂੰ ਛੱਡ ਕੇ ਨਾਂ ਜਾਵੀਂ,