Tuesday, 31 January 2012

ਕੱਚੇ ਦਾ ਦੋਸ਼ ਏ ਸਾਰਾ ਕੱਚੇ ਤਾਂ ਖੁਰ ਹੀ ਜਾਂਦੇ ਨੇ

Sohni Mahiwal
ਇਸ਼ਕ ਦੀ ਬਾਜ਼ੀ ਸੋਖੀ ਨਹੀਂ
ਇਸ਼ਕ ਵਿਚੱ ਆਸ਼ਿਕ ਰੁਲ ਹੀ ਜ਼ਾਂਦੇ ਨੇ
ਹੌਂਸਲਾ ਸੋਹਣੀ ਦਾ ਦੇਖੋ
ਝਨਾਂ ਵਿਚ ਡੁੱਬਦਿਆਂ ਬੋਲੀ
ਕੱਚੇ ਦਾ ਦੋਸ਼ ਏ ਸਾਰਾ ਕੱਚੇ ਤਾਂ ਖੁਰ ਹੀ ਜਾਂਦੇ ਨੇ