Tuesday, 31 January 2012

ਕਈ ਮੁੰਡੇ ਆਓਂਦੇ ਨੇ ਕਈ ਜਾਂਦੇ ਨੇ ਕਈ ਹਸਾਉਂਦੇ ਨੇ ਕਈ ਰਵਾਉਂਦੇ ਨੇ

Married Couple
ਕਈ ਮੁੰਡੇ ਆਓਂਦੇ ਨੇ ਕਈ ਜਾਂਦੇ ਨੇ
ਕਈ ਹਸਾਉਂਦੇ ਨੇ ਕਈ ਰਵਾਉਂਦੇ ਨੇ
ਪਰ ਸਾਥ ਤਾ ਓਹੀ ਨਿਭਾਉਂਦੇ ਨੇ
ਜਿੰਨਾਂ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ