Thursday, 26 January 2012

ਸ਼ਾਇਦ ਆ ਜਾਵੇ ਤੇਰਾ ਸੁਪਨਾ ਥੋੜਾ ਸੋ ਲੈਣ ਦੇ

Love Dreams
ਸਾਨੂੰ ਛੱਡ ਜਾ ਇਕੱਲੇ
ਵੇ ਸਾਨੂੰ ਥੋੜਾ ਰੋ ਲੈਣ ਦੇ
ਸ਼ਾਇਦ ਆ ਜਾਵੇ ਤੇਰਾ ਸੁਪਨਾ ਥੋੜਾ ਸੋ ਲੈਣ ਦੇ
ਜ਼ਿੰਦਗੀ ਤਾਂ ਤੇਰੇ ਪਿਆਰ ਬਿਨ ਕੱਟਣੀ
ਸਾਨੂੰ ਸੁਪਨੇ ਵਿੱਚ ਤੇਂ ਤੇਰਾ ਹੋ ਲੈਣ ਦੇ