Monday, 30 January 2012

ਪਿਆਰ ਦਾ Final Match ਹਾਰ ਗਿਆ

Love Game Over
ਅੱਜ ਇਸ਼ਕ਼ ਦੀ ਖੇਡ ਖੇਡੀ ਮੈਂ,
ਤੇ ਪਿਆਰ ਦਾ Final ਹਾਰ ਗਿਆ
ਹੋਈ ਹੁਸਨ ਦੀ Batting ਤੇਜ਼ ਬੜੀ,
ਹਰ ਚੋਕਾ Boundary ਪਾਰ ਗਿਆ
ਮੇਰਾ ਦਿਲਬਰ ਵਧੀਆ Bowling ਵਿਚ,
ਇਕ ਪਿਆਰ ਦਾ Bouncer ਮਾਰ ਗਿਆ
ਕੀਤਾ Catch ਓਹਨੇ ਮੇਰਾ ਦਿਲ ਯਾਰੋ,
ਤੇ ਮੈਂ ਜਿਤਿਆ Match ਵੀ ਹਾਰ ਗਿਆ