Monday, 30 January 2012

ਸਾਡੀ ਅੱਖ 'ਚੋਂ ਡਿੱਗਿਆ ਅੱਥਰੂ ਸਾਡਾ ਚੋਣ ਨਿਸ਼ਾਨ

Akh Da Athru
ਕਿਸੇ ਦਾ ਹਾਥੀ, ਕਿਸੇ ਦਾ ਦੀਵਾ, ਕਿਸੇ ਦਾ ਤੀਰ ਕਮਾਨ,
ਸਾਡੀ ਅੱਖ 'ਚੋਂ ਡਿੱਗਿਆ ਅੱਥਰੂ ਸਾਡਾ ਚੋਣ ਨਿਸ਼ਾਨ