Sunday 22 January 2012

ਨਿੱਤ ਬਦਲਨੇ Ranjhe ਆਦਤ ਬਣ ਗਈ ਹੀਰਾਂ ਦੀ

Aadat Ban Gayi Heeran Di
ਨਿੱਤ ਬਦਲਨੇ Ranjhe ਆਦਤ ਬਣ ਗਈ ਹੀਰਾਂ ਦੀ 
ਪਾ Tommy ਦੀਆਂ ਜੀਨਾਂ ਚੱਲੀਆਂ ਕਿਹੜੇ ਰੂਟਾਂ ਨੂੰ
ਕਿੱਲੀ ਉੱਤੇ ਟੰਗੇ ਰੋਂਦੇ ਵੇਖਿਆ ਸੂਟਾਂ ਨੂੰ
ਗੁੱਤਾ ਤੋ ਵੱਧ ਗਿਣਤੀ ਹੋ ਗਈ ਟੇਡੇ ਚੀਰਾਂ ਦੀ
ਨਿੱਤ ਬਦਲਨੇ Ranjhe ਆਦਤ ਬਣ ਗਈ ਹੀਰਾਂ ਦੀ