Thursday, 2 February 2012

ਮੇਰੇ ਜਿਉਣ ਦਾ ਬਹਾਨਾ ਬਸ ਪਿਆਰ ਤੇਰਾ

Punjabi Boy
♥♥ ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ, ਸਾਂਝ ਸਾਹਾਂ ਨਾਲ ਪਾਵੇ ਦੂਜੀ ਬਾਤ ਤੇਰੀ ♥♥
♥♥ ਰੱਬ ਵਾਂਗੂੰ ਕਰਾਂ ਮੈ ਸਤਿਕਾਰ ਤੇਰਾ, ਮੇਰੇ ਜਿਉਣ ਦਾ ਬਹਾਨਾ ਬਸ ਪਿਆਰ ਤੇਰਾ, ♥♥