Friday, 3 February 2012

ਮੇਰੇ ਪੰਜਾਬੀ ਵਿਰਸੇ 'ਚ ਇਕ ਵਾਰ ਆ ਤਾਂ ਸਹੀ

Beautiful Girl
ਵਿਦੇਸ਼ੀ ਟੋਪ ਜੀਨਾਂ ਛਡਕੇ ਕੁੜੀਏ, ਸੋਹਣੀ ਹੋਰ
ਵੀ ਲੱਗਣਾ ਪੰਜਾਬੀ ਸੂਟ ਪਾ ਤਾਂ ਸਹੀ ,
ਭੁੱਲ ਜਾਵੇਂਗੀ ਇਹ ਤੂੰ ਪਿਜ੍ਜ਼ੇ,ਬਰਗਰ ਸਾਡੇ ਸਾਗ 'ਚ
ਦੇਸੀ ਘਿਓ ਪਾ ਕੇ ਖਾ ਤਾਂ ਸਹੀ,
ਸੁਣਨਾ ਨਈ ਫੇਰ ਤੂ ਦੇਖੀ Justin Bieber ਸਰਤਾਜ
ਦੇ ਗਾਣੇ ਤੂ ਸੁਣਕੇ ਗਾ ਤਾਂ ਸਹੀ ,
ਜਿੰਦਗੀ ਤੇਰੀ ਪਹਿਲਾ ਨਾਲੋਂ ਚੰਗੀ ਬਣ ਜਾਉ ਗੱਲ
ਦੀ ਦਿਲ ਤੇ ਲਾ ਤਾਂ ਸਹੀ ,
ਬਾਹਰਲੇ ਮੁਲਖ ਨੀ ਜਾਣਾ ਤੂ ਫੇਰ ਬੱਸ ਮੇਰੇ
ਪੰਜਾਬੀ ਵਿਰਸੇ 'ਚ ਇਕ ਵਾਰ ਆ ਤਾਂ ਸਹੀ