Thursday, 2 February 2012

Yaaro Ajj College Di Fer Yaad Ayi

Punjab Election Rally
ਕਲਾਸਾਂ ਵਿੱਚ ਘੱਟ ਜਿਆਦਾ ਰੈਲੀਆਂ ਤੇ ਰਹਿੰਦੇ ਸੀ
100-100 ਮੁੰਡਾ ਇਕੱਠਾ ਕਰ ਗੱਡੀਆਂ ਵਿੱਚ ਬਹਿੰਦੇ ਸੀ
ਬੇਬੇ ਨੂੰ ਤਾਂ ਕਹਿੰਦੇ ਸੀ ਟਿਊਸ਼ਨਾ ਹਾਂ ਪੜਦੇ
ਕਾਲਜ ਤੋਂ ਬਾਅਦ ਜਾ ਮਸ਼ੂਕ ਦੇ ਪਿੰਡ ਵੜਦੇ
ਨਾਰ ਵੀ ਉਹ ਹੋ ਗਈ ਪਰਾਈ
ਯਾਰੋ ਅੱਜ ਕਾਲਜ ਦੀ ਫੇਰ ਯਾਦ ਆਈ
College ਦੀ ਫੇਰ ਯਾਦ ਆਈ