Saturday 4 February 2012

ਜੋ ਕੁਝ ਵੀ ਪਾਇਆ ਉਹ ਰੱਬ ਦੀ ਮਿਹਰਬਾਨੀ ਸੀ

Thanks To God
ਜੇ ਕੋਈ ਪੁੱਛੇ ਕਿ ਜਿੰਦਗੀ ਵਿੱਚ ਕੀ ਗਵਾਇਆ ਤੇ ਕੀ ਪਾਇਆ
ਤਾਂ ਇਹ ਉੱਤਰ ਦਓ,
ਕਿ ਜੋ ਕੁਝ ਵੀ ਗਵਾਇਆ ਉਹ ਮੇਰੀ ਨਦਾਨੀ ਸੀ
ਤੇ ਜੋ ਕੁਝ ਵੀ ਪਾਇਆ ਉਹ ਰੱਬ ਦੀ ਮਿਹਰਬਾਨੀ ਸੀ