Saturday 4 February 2012

ਜੋ ਰੱਬ ਨੇ ਦਿੱਤਾ ਉਹੀਓ ਰੂਪ ਹੰਢਾਉਂਦੇ ਹਾਂ

Punjabi Handsome Boy
ਸਰਜਰੀਆਂ ਨਾਂ ਕਰੀਏ ਕੰਮ ਪਿਘਲਾ ਕੇ ਨੀ,
ਜੋ ਰੱਬ ਨੇ ਦਿੱਤਾ ਉਹੀਓ ਰੂਪ ਹੰਢਾਉਂਦੇ ਹਾਂ,
ਦੁਨੀਆਂ ਦਾ ਰੁੱਖ ਆਪਣੇ ਵੱਲ ਨੂੰ ਖਿੱਚਣ ਲਈ,
ਆਪਣੇ ਨਾਂ ਸੰਸਕਾਰ ਕਦੇ ਠੁਕਰਾਉਣੇ ਆਂ,
ਸਭ ਤੋਂ ਪਹਿਲਾਂ ਪੁੱਤ ਪੰਜਾਬੀ ਲੈਂਦੇ ਆ,
ਆ ਲਾਂਚ ਵਰਲਡ ਵਿੱਚ ਹੁੰਦੀਆਂ ਜਿੰਨੀਆਂ ਕਾਰਾਂ ਨੀਂ
ਪੁੱਛ ਇੰਗਲਿਸ਼ ਵਿੱਚ ਕੀ ਤੂੰ ਪੁੱਛਣਾ ਚਾਹੁਣੀ ਏਂ
ਇਸ ਦੇਸੀ ਜੱਟ ਦੀਆਂ ਨਿਊ ਯਾਰਕ ਤੱਕ ਮਾਰਾਂ ਨੀਂ