Saturday 11 February 2012

ਸਾਡੀ ਰੀਸ ਕੌਣ ਕਰਲੂ, ਪੱਠੇ ਵੱਢ ਕੇ ਲਿਆਈਏ ਸਕੂਲੋਂ ਆਕੇ

Punjabi Cycle
ਸਾਇਕਲ ਪਿੱਛੇ ਮਿਸਟਰ ਸਿੰਘ ਲਿਖਵਾਇਆ
ਚੈਣ 'ਚ ਨਾਂ ਫਸੇ ਪਜਾਮਾ ਗੋਡੇ ਤਾਂਈਂ ਚੜਾਇਆ
ਟੱਲੀ ਮਾਰੀਦੀ ਐ ਮੋੜ ਉੱਤੇ ਜਾਕੇ
ਸਾਡੀ ਰੀਸ ਕੌਣ ਕਰਲੂ, ਪੱਠੇ ਵੱਢ ਕੇ ਲਿਆਈਏ
ਸਕੂਲੋਂ ਆਕੇ