Wednesday, 15 February 2012

ਸਿਰੇ ਦੇ ਸ਼ਰੀਫ ਆਂ ਸਿਰੇ ਦੇ ਲਫੰਗੇ ਆਂ, ਮਾੜਿਆਂ ਨਾਲ ਮਾੜੇ ਆਂ ਚੰਗਿਆਂ ਨਾਲ ਚੰਗੇ ਆਂ

Vehle Punjabi
ਨਾਮ = VEHLAD
ਉਮਰ = ਮੋਜਾਂ ਕਰਨ ਦੀ
ਗਰਲਫਰੈਂਡ = ਕੁੜੀਆਂ ਦੀ ਘੱਟ ਹੀ
ਟੈਂਸ਼ਨ ਰੱਖਦਾ
ਡਰਿੰਕ = ਕਦੇ ਕਦੇ ਘੁੱਟ ਲਾ ਲਈਦੀ
ਪਰ ਪੱਕੇ ਆਦੀ ਨੀ
ਸ਼ੌਂਕ = ਸ਼ਾਹੀ (ਦੁਨੀਆ ਤੋਂ ਅਵੱਲੇ)
ਪਸੰਦ = ਸਭ ਤੋਂ ਵੱਖਰੀ
ਸੁਭਾਅ = ਸਿਰੇ ਦੇ ਸ਼ਰੀਫ ਆਂ ਸਿਰੇ ਦੇ ਲਫੰਗੇ ਆਂ, ਮਾੜਿਆਂ ਨਾਲ ਮਾੜੇ ਆਂ ਚੰਗਿਆਂ ਨਾਲ ਚੰਗੇ ਆਂ