Friday, 3 February 2012

ਕਦੇ ਸਾਡੇ ਕੋਲ ਮੁਖਤਿਆਰੀ ਸੀ, ਬਈ ਮੋਟਰ ਵਾਲੇ ਜ਼ਿੰਦੇ ਦੀ,

Motor Wala Jinda
ਗੱਲ ਥੋੜੇ ਸਾਲ ਪੁਰਾਣੀ ਐਂ,
ਕੋਈ ਝੂਠ ਨਾਂ ਸੱਚ ਕਹਾਣੀ ਐਂ,
ਮਰਜੀ ਨਾਲ ਉਠਦੇ ਸੌਂਦੇ ਸੀ,
ਮਾਣਕ ਦੀਆਂ ਕਲੀਆਂ ਗਾਉਂਦੇ ਸੀ,
ਔਲੂ ਵਿੱਚ ਨੰਗੇ ਨਾਉਂਦੇ ਸੀ,
ਖੇਤਾਂ ਵਿੱਚ ਐਸ਼ ਉਡਾਉਂਦੇ ਸੀ,
ਪਿੰਡੋਂ ਪਰਦੇਸੀਂ ਲੈ ਆਇਆ,
ਓਏ ਬਹਿਜੇ ਵੇੜੀ ਭਿੰਦੇ ਦੀ,

ਕਦੇ ਸਾਡੇ ਕੋਲ ਮੁਖਤਿਆਰੀ ਸੀ, ਬਈ ਮੋਟਰ ਵਾਲੇ ਜ਼ਿੰਦੇ ਦੀ