Monday, 6 February 2012

ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈਂ

Heer Ranjha
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈਂ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਭਾਉਣਾ, ਜਣੇ ਖਣੇ ਦੇ ਵਸ ਦਾ ਨਈਂ