Monday, 6 February 2012

ਪਰ ਜਿਹੜਾ ਸੁਆਦ ਗੁਰੂ ਦੇ ਲੰਗਰ ਦਾ, ਉਹ ਨੀ ਲੱਭਦਾ ਕਿਤੇ ਵੀ

Guru Ka Langar
ਚਾਹੇ ਜਿੰਨੇ ਮਰਜੀ ਮਹਿੰਗੇ ਹੋਟਲ, ਰੈਸਟੋਰੈਂਟ 'ਚ ਰੋਟੀ ਖਾ ਲਓ,
ਪਰ ਜਿਹੜਾ ਸੁਆਦ ਗੁਰੂ ਦੇ ਲੰਗਰ ਦਾ, ਉਹ ਨੀ ਲੱਭਦਾ ਕਿਤੇ ਵੀ