Thursday, 16 February 2012

ਕੋਈ First ਹੈਂਡ ਹੈ ਨੀਂ ਕਾਕਾ ਐਹੋ ਜਿਹੇ ਗੀਤਾਂ ਉੱਤੇ ਆਪਣੀਆਂ ਭੈਣਾਂ ਨਾਲ ਨੱਚੀ ਜਾ ਰਹੀ ਏ

National Villager Face To Face: Jassi Jasraj 2012
ਸਭ ਦੀਆਂ ਧੀਆਂ- ਭੈਣਾਂ ਚਰਿੱਤਰ ਹੀਣ ਏ ਤੂੰ ਕਹਿੰਦਾ,
ਲੁਕਾਈ ਅੱਖਾਂ ਬੰਦ ਕਰ ਵੇਖ ਹੱਸੀ ਜਾ ਰਹੀ ਏ,
ਕੋਈ First ਹੈਂਡ ਹੈ ਨੀਂ ਕਾਕਾ ਐਹੋ ਜਿਹੇ ਗੀਤਾਂ ਉੱਤੇ ਆਪਣੀਆਂ ਭੈਣਾਂ ਨਾਲ ਨੱਚੀ ਜਾ ਰਹੀ ਏ
ਹਰ ਜੰਮਦੇ ਪੰਜਾਬੀ ਵਿੱਚ Attitude ਹੁੰਦਾ, ਉਹ ਉੱਨੀ ਦੇਰ ਰਹਿੰਦਾ ਜਿੰਨੀ ਦੇਰ ਉਹ ਜਿਉਂਦਾ
ਕਿਉਂ ਕੇ ਬੜੇ ਆਏ ਗਏ ਬਣ ਬਣ ਕੇ ਸਟਾਰ, ਜਿਹੜੇ ਹੋਸ਼ੇ ਹੋਕੇ ਚੱਲੇ, ਡਿੱਗੇ ਓਹੀ ਮੂੰਹ ਦੇ ਭਾਰ
ਓਹੀ ਸਦਾ ਤੱਕ ਰਹਿੰਦੇ ਜਿਹਦੇ ਪੈਰ ਧਰਤੀ ਤੇ,
ਚੀਜਾਂ ਵਰਤੀ ਦੀਆਂ ਛੋਟੂ, ਯਾਰ ਨੀਂ ਵਰਤੀ ਦੇ

National Villager Face To Face: Jassi Jasraj