Thursday, 1 March 2012

ਰੱਬਾ ਸਾਥੋਂ ਦੂਰ ਨਾਂ ਕਰੀਂ ਸਾਡੀ ਰੂਹ ਦਾ ਹਾਣੀ

Meri Rooh Da Haani
ਦਿਲ ਦੇ ਅਰਮਾਨ ਦਿਲ ਵਿਚ ਰਹਿ ਜਾਣ,
ਪਿਆਰ ਕਰਨ ਵਾਲੇ ਅਲਵਿਦਾ ਕਹਿ ਜਾਣ
ਇਸ ਦਰਦ ਨਾਲ ਕਲਪੇ ਜਿੰਦ ਨਿਮਾਣੀ
ਰੱਬਾ ਸਾਥੋਂ ਦੂਰ ਨਾਂ ਕਰੀਂ ਸਾਡੀ ਰੂਹ ਦਾ ਹਾਣੀ