Friday 11 May 2012

ਮੇਰੇ ਯਾਰ ਅੱਜ ਵੀ ਤੇਰੀਆਂ ਸੌਹਾਂ ਦਿੰਦੇ ਨੇ

Call After 3 Years
ਮੈਨੂੰ ਅੱਜ ਤਿੰਨ ਸਾਲ ਪਿੱਛੋਂ ਓਹਦਾ ਫੋਨ ਆਇਆ ਪੁੱਛਦੀ ਆ 
Masoun !! ਕੀ ਤੂੰ ਮੈਨੂੰ ਅੱਜ ਵੀ ਪਿਆਰ ਕਰਦਾ ?? 
ਮੈਂ ਕਿਹਾ ਪਿਆਰ ਦਾ ਤਾਂ ਪਤਾ ਨਹੀਂ ਪਰ
ਮੇਰੇ ਯਾਰ ਅੱਜ ਵੀ ਤੇਰੀਆਂ ਸੌਹਾਂ ਦਿੰਦੇ ਨੇ