Sunday, 20 May 2012

ਤੇਰਾ ਮੇਰਾ ਰਿਸ਼ਤਾ ਜਿਵੇਂ ਰਾਤ ਤੇ ਤਾਰੇ ਦਾ

Punjabi Jodi
ਤੇਰਾ ਮੇਰਾ ਰਿਸ਼ਤਾ ਜਿਵੇਂ ਰਾਤ ਤੇ ਤਾਰੇ ਦਾ
ਸਾਥ ਸਦਾ ਹੀ ਰਹਿਣਾ ਜ਼ਿੱਦਾਂ ਪੀਂਘ ਹੁਲਾਰੇ ਦਾ
ਰਲ ਮਿਲ ਕੇ ਖੁਸ਼ੀਆਂ ਵਾਲਾ ਹਾਰ ਪਰੋਣਾ ਦੋਵਾਂ ਨੇ
ਤੁੰ ਧੜਕਨ ਮੈਂ ਦਿਲ ਹਾਂ ਵੱਖ ਨੀ ਹੋਣਾ ਦੋਵਾਂ ਨੇ