Tuesday, 22 May 2012

ਉੱਡਦੀ ਉਡਾਉਂਦੀ ਇੱਕ ਆਈ ਸੀ ਕਬੂਤਰੀ

Kabootri
ਟਾਇਮ ਪੌਣੇ ਸੱਤ ਦਾ, ਮੌਸਮ ਸੀ ਅੱਤ ਦਾ
ਵੈਨਿਊ ਸੀ ਛੱਤ ਦਾ, ਖੜਾਕ ਹੋਇਆ ਨੱਥ ਦਾ
ਬੂਹਾ ਖੜਕਾਇਆ, ਮੈਨੂੰ ਕੱਚੀ ਨੀਂਦੇ ਉਠਾਇਆ
ਮੈਂ ਬਨੇਰੇ ਤੇ ਬਿਠਾਤੀ, ਚਾਹ ਗੁੜ ਦੀ ਪਿਲਾਤੀ
ਉੱਡਦੀ ਉਡਾਉਂਦੀ ਇੱਕ ਆਈ ਸੀ ਕਬੂਤਰੀ,
ਤਾੜੀ ਮਾਰਕੇ ਉਡਾਤੀ, ਹਾਏ ਉਏ ਤਾੜੀ ਮਾਰਕੇ ਉਡਾਤੀ