Thursday, 24 May 2012

ਜਿਹੜਾ ਸਟੇਟਸ ਲਾਇਕ ਕਰਿਆ ਕਰੂ ਉਹਨਾਂ ਨੂੰ ਪੁੰਨ ਲੱਗੂ

Ki Gal Hogi Koi Status Hi Ni Like Karda
ਜਿਹੜਾ ਸਟੇਟਸ ਲਾਇਕ ਕਰਿਆ ਕਰੂ ਉਹਨਾਂ ਨੂੰ ਪੁੰਨ ਲੱਗੂ
ਕੁਆਰਿਆਂ ਨੂੰ ਵਹੁਟੀ ਮਿਲੂ, ਭੁੱਖਿਆਂ ਨੂੰ ਰੋਟੀ ਮਿਲੂ
ਰਾਂਝੇ ਨੂੰ ਹੀਰ ਮਿਲੂ, ਪੰਡਿਤਾਂ ਨੂੰ ਖੀਰ ਮਿਲੂ , ਭੈਣ ਨੂੰ ਵੀਰ ਮਿਲੂ
ਯਾਰਾ ਨੂੰ ਯਾਰ ਮਿਲੂ , ਛੜਿਆਂ ਨੂੰ ਨਾਰ ਮਿਲੂ , ਆਸ਼ਿਕ਼ਾ ਨੂੰ ਪਿਆਰ ਮਿਲੂ,
ਏਸ ਲਈ STATUS ਲਾਇਕ ਕਰਿਆ ਕਰੋ
ਕਿਰਪਾ ਆਉਣੀ ਸ਼ੁਰੂ ਹੋ ਜਾਏਗੀ