Friday, 11 May 2012

ਸਮਝ ਨੀ ਆਓਂਦੀ ਮੱਝ ਤੋਕੜ ਲਿਆਈਏ ਜਾਂ ਕੁੜੀ ਹੋਰ ਫਸਾਈਏ

Kudi vs Majh
ਬੇਬੇ ਨੂੰ ਕਿਹਾ ਇਕ ਕੁੜੀ ਪਸੰਦ ਆਈ ਏ ,
ਬੇਬੇ ਕਹਿੰਦੀ ਪੁੱਤ ਕੁੜੀ ਜਿਹੋ-ਜੀ ਮਰਜੀ ਹੋਵੇ.
ਪਰ ਆਪਣੀ ਵੱਡੀ ਮੱਝ ਦਾ 15 ਦਾ 15 ਕਿੱਲੋ ਦੁੱਧ ਇਕੱਲੀ ਚੋਅ ਲੈਂਦੀ ਹੋਵੇ ,
ਪਰ ਕੁੜੀ ਤੋਂ 15 ਕਿਲੋ ਦੁੱਧ ਚੋਣਾਂ ਤਾਂ ਛੱਡੋ ਚੁੱਕਿਆ ਵੀ ਨੀਂ ਜਾਂਦਾ ,
ਹੁਣ ਸਮਝ ਨੀ ਆਓਂਦੀ ਮੱਝ ਤੋਕੜ ਲਿਆਈਏ ਜਾਂ ਕੁੜੀ ਹੋਰ ਫਸਾਈਏ