Wednesday, 8 August 2012

ਜੇ ਬਣਾਉਣ ਵਾਲੇ ਨੇ ਦਿਲ ਨਾ ਬਣਾਇਆ ਹੁੰਦਾ

Dil Na Banaya Hunda
ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾਂ ਨੇ ਕਿਸੇ ਨੂੰ ਰੁਲਾਇਆ ਹੁੰਦਾ,
ਖੁਸ਼ੀ ਹੀ ਖੁਸ਼ੀ ਹੁੰਦੀ ਹਰ ਕਿਸੇ ਕੋਲ,
ਜੇ ਬਣਾਉਣ ਵਾਲੇ ਨੇ ਦਿਲ ਨਾ ਬਣਾਇਆ ਹੁੰਦਾ