Thursday, 13 September 2012

ਬੁੱਲੇ ਸ਼ਾਹ ਵਾਂਗੂੰ ਰਾਜ਼ੀ ਯਾਰ ਕਰੀਏ

Ban Ghungroo Kanjri Wang Nachiye
ਜਿਹਨੂੰ ਸਬਰ ਹੈ ਨੀਂ ਉਹਨੂੰ ਖਬਰ ਹੈ ਨੀਂ,
ਬੇ-ਸਬਰਿਆਂ ਨੂੰ ਖਬਰਦਾਰ ਕਰੀਏ,

ਬੰਨ ਘੁੰਗਰੂ ਕੰਜ਼ਰੀ ਵਾਂਗ ਨੱਚੀਏ,
ਤੇ ਬੁੱਲੇ ਸ਼ਾਹ ਵਾਂਗੂੰ ਰਾਜ਼ੀ ਯਾਰ ਕਰੀਏ