Thursday, 20 September 2012

ਕਿਸ ਦਿਨ ਵਿੱਛੜ ਜਾਣਾ ਹੈ ਇਹ ਕੌਣ ਜਾਣਦਾ ਹੈ

Kaun Janda
ਕਿਸ ਹੱਦ ਤੱਕ ਜਾਣਾ ਹੈ ਇਹ ਕੌਣ ਜਾਣਦਾ ਹੈ,
ਕਿਸ ਮੰਜ਼ਿਲ ਨੂੰ ਪਾਉਣਾ ਹੈ ਇਹ ਕੌਣ ਜਾਣਦਾ ਹੈ,
ਪਿਆਰ ਦੇ ਦੋ ਪਲ ਨੇ ਜੀਅ ਭਰ ਕੇ ਜੀਅ ਲੈ ਸੱਜਣਾਂ,
ਕਿਸ ਦਿਨ ਵਿੱਛੜ ਜਾਣਾ ਹੈ ਇਹ ਕੌਣ ਜਾਣਦਾ ਹੈ

From: Sukh