Thursday, 4 October 2012

ਜੁਦਾਈ ਦਾ ਰੋਗ ਤਾਂ "ਵਾਰਿਸ ਸ਼ਾਹ" ਨੂੰ ਵੀ ਖਾ ਗਿਆ

Pyar Di Saugaat
ਉਹਦੇ ਪਿਆਰ 'ਚ ਜਿੱਤੀ ਉਹ ਸੌਗਾਤ ਕੀ ਸੀ ,
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ ,
ਜੁਦਾਈ ਦਾ ਰੋਗ ਤਾਂ "ਵਾਰਿਸ ਸ਼ਾਹ" ਨੂੰ ਵੀ ਖਾ ਗਿਆ,
Masoun ਤਾਂ ਫਿਰ ਔਕਾਤ ਹੀ ਕੀ ਸੀ