Wednesday, 21 November 2012

ਇੱਕ ਵਾਰ ਦੀ ਸੂਲੀ ਚੰਗੀ ਐ

Punjabi Poetry 2012
ਇੱਕ ਵਾਰ ਦੀ ਸੂਲੀ ਚੰਗੀ ਐ, ਪਲ ਪਲ ਚੜ੍ਹਨ ਨਾਲੋਂ,
ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ, ਪਲ ਪਲ ਲੜ੍ਹਨ ਨਾਲੋਂ,
ਗੱਲ ਮੂੰਹ ਤੇ ਬੋਲ ਦੇਣੀ ਚੰਗੀ ਐ, ਅੰਦਰੋਂ ਅੰਦਰੀ ਸੜ੍ਹਨ ਨਾਲੋਂ

From: Sukh